ਕਾਂਗਰਸ ਦਾ ਭਵਿੱਖ ਪੰਜਾਬ ‘ਚ ਹੀ ਨਹੀਂ ਸਗੋਂ ਦੇਸ਼ ਵਿਚ ਵੀ ਡੁੱਬਿਆ ਹੋਇਆ ਹੈ -ਮੀਨਾਕਸ਼ੀ ਲੇਖੀ

Punjab Junction Newspaper | 04 January 2022

ਨਵੀਂ ਦਿੱਲੀ- ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ‘ਕਾਂਗਰਸ ਦਾ ਭਵਿੱਖ ਪੰਜਾਬ ‘ਚ ਹੀ ਨਹੀਂ ਸਗੋਂ ਦੇਸ਼ ਵਿਚ ਵੀ ਡੁੱਬਿਆ ਹੋਇਆ ਹੈ । ਇਸ ਦਾ ਕਾਰਨ ਖੁਦ ਕਾਂਗਰਸ ਹੈ ਕਿਉਂਕਿ ਕਾਂਗਰਸ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉੱਤਰੀ।