Punjab Junction Weekly Newspaper / 19 October 2022
ਪਟਿਆਲਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਅਚਨਚੇਤ ਸ਼ਾਮੀ 5 ਵਜੇ ਕਰੀਬ ਪਹੁੰਚ ਕੇ ਮਰੀਜਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਮਰੀਜਾਂ ਨੇ ਆਪਣੇ ਦੁਖੜੇ ਵੀ ਸੁਣਾਏ । ਜਿਸ ਤਹਿਤ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਹਸਪਤਾਲ ਨੂੰ ਸਮੇਂ ਦਾ ਹਾਣੀ ਬਨਾਉਣ ’ਚ ਲੱਗੀ ਹੋਈ ਹੈ , ਤਾਂ ਜੋ ਕਿਸੇ ਵੀ ਮਰੀਜ ਨੂੰ ਇੱਥੇ ਕੋਈ ਸਮੱਸਿਆ ਨਾ ਆਵੇ ।
Chief Editor- Jasdeep Singh (National Award Winner)