ਸਾਡੀ ਸਰਕਾਰ ਅਯੁੱਧਿਆ ਨੂੰ ਦੁਨੀਆ ਨਾਲ ਜੋੜਨ ਲਈ ਵਚਨਬੱਧ ਹੈ – ਪ੍ਰਧਾਨ ਮੰਤਰੀ ਮੋਦੀ

Punjab Junction Weekly Newspaper / 07 JANUARY 2024

ਨਵੀਂ ਦਿੱਲੀ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ, ‘ਸਾਡੀ ਸਰਕਾਰ ਅਯੁੱਧਿਆ ਨੂੰ ਦੁਨੀਆ ਨਾਲ ਜੋੜਨ ਲਈ ਵਚਨਬੱਧ ਹੈ । ਇਸ ਸੰਬੰਧ ‘ਚ ਇੱਥੋਂ ਦੇ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨਣ ਅਤੇ ਇਸ ਦਾ ਨਾਂਅ ‘ਮਹਾਰਿਸ਼ਿ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡਾ’ ਰੱਖਣ ਦਾ ਪ੍ਰਸਤਾਵ ਰੱਖਿਆ ਗਿਆ ਹੈ ।”

Chief Editor- Jasdeep Singh ‘Sagar’ (National Award Winner)