Punjab Junction Weekly Newspaper / 23 February 2023
ਸਤਰੰਗ ਏਂਟਰਟੇਨਰਜ਼ ਮਿਊਜ਼ਕ ਐਂਡ ਫਿਲਮਜ਼ ਬਹੁਤ ਜਲਦ ਸਰੋਤਿਆਂ ਦੇ ਸਾਹਮਣੇ ਪੰਜਾਬੀ ਫਿਲਮ “ਰਿਸ਼ਤੇ-ਨਾਤੇ” ਲੈ ਕੇ ਹਾਜ਼ਿਰ ਹੋਵੇਗੀ | ਕੰਪਨੀ ਦੇ ਮਾਲਕ ਕਸ਼ਮੀਰ ਸਿੰਘ ਸੋਹਲ ਜੀ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਯੂ਼ ਕੇ਼ ਵਿਚ ਹੋਵੋਗੀ | ਮੁੱਖ ਭੂਮਿਕਾ ਵਿਚ ਰਘੂਵੀਰ ਸੋਹਲ ਅਤੇ ਲਵ ਗਿੱਲ ਹੋਣਗੇ | ਇਸ ਤੋਂ ਇਲਾਵਾ ਵੱਡੇ ਪਰਦੇ ਦੇ ਕਲਾਕਾਰ ਮਲਕੀਤ ਰੌਣੀ, ਪਰਮਿੰਦਰ ਗਿੱਲ ਅਤੇ ਸੁਨੀਤਾ ਧੀਰ ਵੀ ਸ਼ਾਮਿਲ ਹਨ| ਉਮੀਦ ਹੈ ਕਿ ਇਹ ਫਿਲਮ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰੇਗੀ |
Chief Editor- Jasdeep Singh (National Award Winner)