Punjab Junction Weekly Newspaper / 01 November 2022
ਹਰਿਆਣਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਪੰਜਾਬ ਦੀ ਤੁਲਨਾ ’ਚ ਹਰਿਆਣਾ ’ਚ 10 ਫ਼ੀਸਦੀ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਨਹੀਂ ਹਨ। ਸਾਡੇ ਇੱਥੇ ਪਰਾਲੀ ਸਾੜਨ ਦੀਆਂ ਘਟਨਾਵਾਂ ਬਹੁਤ ਘੱਟ ਹੋ ਗਈਆਂ ਹਨ। ਪਿਛਲੇ ਸਾਲ ਪਰਾਲੀ ਸਾੜਨ ਦੀਆਂ 2,561 ਘਟਨਾਵਾਂ ਸਨ ਜੋ ਇਸ ਸਾਲ 1,925 ਹੋ ਗਈਆਂ ਹਨ ਜਦਕਿ ਇਸ ਸਾਲ ਪੰਜਾਬ ’ਚ 13,873 ਘਟਵਾਨਾਂ ਹੋਈਆਂ ਹਨ।
Chief Editor- Jasdeep Singh (National Award Winner)