Punjab Junction Weekly Newspaper / 3 February 2023
ਬਰਮਿੰਘਮ,
ਗਾਇਕ ਤੇਜਿੰਦਰ ਤੇਜੀ ਧਾਰਮਿਕ ਗੀਤ ‘ਸੇਵਾ ਤੇ ਸਿਮਰਨ ਕਰ ਲੈ’ ਹਾਜ਼ਿਰ ਹੈ । ਮਿਊਜ਼ਕ ਮੀਡੀਆ ਦੀ ਪੇਸ਼ਕਸ਼ ਇਸ ਗੀਤ ਦੇ ਬੋਲ ਜੋਗਿੰਦਰ ਮਹੇ ਜੋਗੀ ਦੇ ਲਿਖੇ ਹੋਏ ਹਨ ਅਤੇ ਸੰਗੀਤ ਅਮਰ ਦ ਮਿਊਜ਼ਕ ਮਿਰਰ ਵਲੋਂ ਤੈਆਰ ਕੀਤਾ ਗਿਆ ਹੈ । ਵੀਡੀਓ ਸਿਮਰ ਪੰਗਲੀ ਨੇ ਤੈਆਰ ਕੀਤਾ ਹੈ । ਸ਼ੋਸ਼ਲ ਮੀਡੀਆ ਤੇ ਗੀਤ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਲਈ ਤੇਜਿੰਦਰ ਤੇਜੀ ਸੰਗਤਾਂ ਦਾ ਧੰਨਵਾਦ ਵੀ ਕਰ ਰਹੇ ਹਨ ।
Chief Editor- Jasdeep Singh (National Award Winner)