ਦਿੱਲੀ ਵਿਚ ਖ਼ਰਾਬ ਮੌਸਮ ਕਾਰਨ ਅੱਜ ਸ਼ਾਮ 16 ਉਡਾਣਾਂ ਨੂੰ ਦੂਜੇ ਸ਼ਹਿਰਾਂ ਵੱਲ ਮੋੜ ਦਿੱਤਾ ਗਿਆ

Punjab Junction Weekly Newspaper / 29 November 2023

ਨਵੀਂ ਦਿੱਲੀ, ਦਿੱਲੀ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਦਿੱਲੀ ‘ਚ ਖ਼ਰਾਬ ਮੌਸਮ ਕਾਰਨ ਸ਼ਾਮ 6 ਵਜੇ ਤੋਂ 8 ਵਜੇ ਤੱਕ 16 ਉਡਾਣਾਂ ਨੂੰ ਵੱਖ-ਵੱਖ ਸ਼ਹਿਰਾਂ ਵੱਲ ਮੋੜ ਦਿੱਤਾ ਗਿਆ ਹੈ । ਇਨ੍ਹਾਂ ਵਿਚੋਂ 10 ਉਡਾਣਾਂ ਨੂੰ ਜੈਪੁਰ, 3 ਨੂੰ ਲਖਨਊ, 1 ਨੂੰ ਅਹਿਮਦਾਬਾਦ ਅਤੇ 2 ਨੂੰ ਅੰਮ੍ਰਿਤਸਰ ਵੱਲ ਮੋੜਿਆ ਗਿਆ।

Chief Editor- Jasdeep Singh ‘Sagar’ (National Award Winner)