ਚੰਡੀਗੜ੍ਹ ਨਗਰ ਨਿਗਮ ਚੋਣਾਂ : ‘ਆਪ’ ਸਭ ਤੋਂ ਅੱਗੇ, ਨਤੀਜੇ ਆਏ ਸਾਹਮਣੇ

Punjab Junction Newspaper | 27 December 2021

ਚੰਡੀਗੜ੍ਹ, – ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਹੁਣ ਤੱਕ ਦੇ ਨਤੀਜੇ ਜੋ ਸਾਹਮਣੇ ਆਏ ਹਨ ਉਸ ਵਿਚ ‘ਆਪ’ ਸਭ ਤੋਂ ਅੱਗੇ ਹੈ | ਹੁਣ ਤੱਕ 35 ਵਿਚੋਂ 30 ਸੀਟਾਂ ਦੇ ਨਤੀਜੇ ਸਾਹਮਣੇ ਆਏ ਹਨ | ਜਿਸ ਵਿਚ ਆਪ – 14, ਭਾਜਪਾ – 10, ਕਾਂਗਰਸ – 5 ਅਤੇ ਸ਼੍ਰੋਮਣੀ ਅਕਾਲੀ ਦਲ – 1 ‘ਤੇ ਹੈ |

                                       …………………..…………………………Chief Editor Jasdeep Singh